ਜਿਹੀ ਗ਼ਰੀਬਣੀ ਬਾਹਮਣੀ, ਤਿਹੀ ਮਸ਼ੈਹਰੀ ਚੂਪ

- (ਹਰ ਕਿਸੇ ਨੂੰ ਖਰਚ ਆਪਣੀ ਵਿੱਤ ਅਨੁਸਾਰ ਹੀ ਕਰਨਾ ਪੈਂਦਾ ਹੈ)

ਰੂੜ ਸਿੰਘ- ਐਹ ਵੇਖ ਲੋ, ਖਰਚ ਤਾਂ ਸਵਾਰਥਾਂ ਦੇ ਕੰਮ ਨੇ, ਬਹੁਤ ਲੋੜੀਦਾ ਏ। ਪਰ 'ਜਿਹੀ ਗ਼ਰੀਬਣੀ ਬਾਹਮਣੀ, ਤਿਹੀ ਮਸ਼ੈਹਰੀ ਚੂਪ ਵਾਲੀ ਗੱਲ ਏ । ਜਿਦਾਂ ਕਿੱਦਾਂ ਹੋਊ ਝੱਟ ਟਪਾ ਛੱਡਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ