ਜਿਹੀ ਕਰਨੀ, ਤਿਹੀ ਭਰਨੀ

- (ਜਿਹਾ ਕੰਮ ਕੋਈ ਕਰਦਾ ਹੈ, ਤਿਹਾ ਫਲ ਪਾਂਦਾ ਹੈ)

ਜੇਹਾ ਥੀਜੈ ਸੋ ਲੁਣੈ, ਸਮੇ ਬਿਨਾ ਫਲ ਹਥਿ ਨ ਆਵੈ ।
ਹੁਕਮੇ ਅੰਦਰ ਸਭ ਕੋ, ਮੰਨੇ ਹੁਕਮ ਸੋ ਸਹਜ ਸਮਾਵੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ