ਜਿਹੀ ਕੋਕੋ, ਤਿਹੇ ਬੱਚੇ

- (ਜਦੋਂ ਕਿਸੇ ਚੰਗੇ ਦਾ ਪਰਵਾਰ ਚੰਗਾ ਨਿਕਲੇ ਜਾਂ ਭੈੜੇ ਦਾ ਪਰਵਾਰ ਭੈੜਾ ਨਿਕਲੇ)

'ਜਿਹੀ ਕੋਕੋ ਤਿਹੇ ਬੱਚੇ', ਰਾਮ ਦੀ ਮਾਂ ਝੂਠ ਨੂੰ ਬਹੁਤ ਬੁਰਾ ਸਮਝਦੀ ਸੀ ਤਾਹੀਂਉਂ ਰਾਮ ਭੀ ਝੂਠ ਨਹੀਂ ਬੋਲਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ