ਜਿਹੀ ਮੂੰਹੋਂ ਮੰਨੀ, ਜਿਹੀ ਭਰ ਦਿੱਤੀ

- (ਜੋ ਕੁਝ ਬਚਨ ਬੰਦਾ ਮੂੰਹੋਂ ਆਖੇ, ਓਹੀ ਕਰ ਦਿਖਾਵੇ)

ਜਥੇਦਾਰ- ਸੰਗਤ ਅੱਗੇ ਬੇਨਤੀ ਏ, ਕਿ ਹੁਣ ਸਿੰਘ ਹੋਰੀ ਪਰਵਾਨ ਕਰ ਗਏ ਨੇ। ਜਿਹੀ ਮੂੰਹੋਂ ਮੰਨੀ, ਜਿਹੀ ਭਰ ਦਿੱਤੀ। ਇਸ ਵਾਸਤੇ ਸੰਗਤ ਕੁਝ ਰਹਿਮ ਕਰੇ ਤੇ ਸਿੰਘ ਹੁਰਾਂ ਦੀ ਏਹ ਤਨਖ਼ਾਹ ਬਖਸ਼ ਦਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ