ਜਿਹੀ ਰੂਹ ਤਿਹੇ ਫਰਿਸ਼ਤੇ

- (ਜਿਹੋ ਜਿਹਾ ਕੋਈ ਕਰਦਾ, ਤਿਹੋ ਜਿਹਾ ਉਸ ਨੂੰ ਫਲ ਮਿਲਦਾ ਹੈ)

ਮੈਂ ਤਾਂ ਇਸ ਵਾਸਤੇ ਕਿਹਾ ਨਾ, ਪਈ ਮੈਂ ਤਾਂ ਬੇਸ਼ਕਲ ਹੋਇਆ ਈ, ਪਰ ਜੇ ਅਗਲੀ ਵੀ ਮਾਤਾ ਦਾ ਮਾਲ ਈ ਟੱਕਰੀ ਤਾਂ ਵੇਖਣ ਵਾਲਿਆਂ ਆਪੇ ਟਿਚਕਰਾਂ ਕਰਨੀਆਂ ਹੋਈਆਂ, ਆਖਣਗੇ 'ਜਿਹਾ ਮੂੰਹ ਤਿਹੀ ਚਪੇੜ' 'ਜਿਹੀ ਰੂਹ, ਤਿਹੇ ਫਰਿਸ਼ਤੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ