ਜਿਹੀ ਸੀਤਲਾ ਦੇਵੀ, ਤਿਹਾ ਖੋਤੇ ਦਾ ਵਾਹਨ

- (ਜਿਹੋ ਜਿਹਾ ਕੋਈ ਬੰਦਾ ਹੋਇ, ਓਹੋ ਜਿਹਾ ਉਸ ਨੂੰ ਸਾਥ ਮਿਲ ਜਾਏ)

ਧਰਮ ਦੇਵ-ਜਿਹੋ ਜਿਹਾ ਰਾਮ ਮੱਲ ਆਪ ਸੀ, ਉਹੋ ਜਿਹੇ ਉਸ ਨੂੰ ਸਾਥੀ ਵੀ ਆ ਮਿਲੇ, ਜਿਹੀ ਸੀਤਲਾ ਦੇਵੀ ਤਿਹਾ ਖੋਤੇ ਦਾ ਵਾਹਣ ਵਾਲੀ ਗੱਲ ਹੈ ਉਸ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ