ਜਿਹਨੂੰ ਇੱਥੇ ਨਹੀਂ ਢੋਈ, ਉਹਨੂੰ ਅੱਗੇ ਵੀ ਥਾਂ ਨਾ ਕੋਈ

- (ਜਿਸ ਦੀ ਇਸ ਸੰਸਾਰ ਵਿੱਚ ਕੋਈ ਪੁੱਛ ਨਾ ਹੋਵੇ, ਉਸ ਨੂੰ ਮਰ ਕੇ ਵੀ ਸੁੱਖ ਨਹੀਂ ਮਿਲਦਾ)

ਤੇ ਗੋਰਖੇ ਵੀ ਡਰਦੇ ਹੱਥ ਨਹੀਂ ਪਾਂਦੇ । ਖਵਰੇ ਜਿਨ ਏ ਭੂਤ ਏ ? ਜਮਰਾਜ ਪਹਿਲੇ ਹੀ ਡਰਦਾ ਨੇੜੇ ਨਹੀਂ ਢੁਕਦਾ । ਠੀਕ ਹੈ 'ਜਿਹਨੂੰ ਇੱਥੇ ਨਹੀਂ ਢੋਈ, ਉਹਨੂੰ ਅੱਗੇ ਵੀ ਥਾਂ ਨਾ ਕੋਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ