ਜਿਹੋ ਜਿਹਾ ਪਿਉ, ਉਹੋ ਜਿਹਾ ਪੁੱਤਰ

- (ਜਦ ਬੱਚੇ ਆਪਣੇ ਮਾਪਿਆਂ ਵਾਲੇ ਹੀ ਕੰਮ ਕਰਨ)

ਭਾਬੋ- (ਰੋਂਦੀ ਹੋਈ) ਇਹ ਵੀ ਨਹੀਂ ਰਹਿਣਾ ਸਾਡੇ ਹੱਥਾਂ 'ਚ । ਐਨ ਇਸੇ ਤਰ੍ਹਾਂ ਛੋਟੇ ਹੁੰਦੇ ਬੰਤੇ ਨੇ ਮੇਰੇ ਸਿਰ 'ਚ ਚਮਟਾ ਮਾਰਿਆ ਸੀ। ਜਿਹੋ ਜਿਹਾ ਪਿਉ, ਓਹੋ ਜਿਹਾ ਪੁੱਤਰ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ