ਜਿਨ ਨਿਕਲ ਜਾਂਦਾ ਏ, ਪਰ ਜਨ ਨਹੀਂ ਜਾਂਦਾ

- (ਵਹਿਮ ਤੋਂ ਛੁਟਕਾਰਾ ਪਾਣਾ ਮੁਸ਼ਕਲ ਹੈ)

ਨੌਜਵਾਨ ਮੁੰਡਾ-ਪਿਆਰੀ ! ਐਵੇਂ ਵਹਿਮ ਵਿੱਚ ਨਾ ਪਉ। ਠੀਕ ਕਹਿੰਦੇ ਨੇ ‘ਜਿਨ ਨਿਕਲ ਜਾਂਦਾ ਹੈ, ਪਰ ਜਨ ਨਹੀਂ ਜਾਂਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ