ਜਿਨ੍ਹਾ ਭਉ ਤਿਨ ਨਾਹਿ ਭਉ

- (ਜਿਨ੍ਹਾਂ ਨੂੰ ਹਰੀ ਦਾ ਡਰ ਹੈ ਉਨ੍ਹਾਂ ਨੂੰ ਹੋਰ ਕਿਸੇ ਦਾ ਡਰ ਨਹੀਂ)

ਡਰ ਤੇ ਦਾਬੇ ਦਾ ਕੂੜਾ ਭਾਰ ਪੈਦਾ ਕਰਨਾ ਐਉਂ ਹੈ, ਜਿਵੇਂ ਰੇਤਲੀ ਨੀਂਹ ਤੇ ਉਸਾਰਨਾ। 'ਜਿਨਾ ਭਉ ਤਿਨ ਨਹਿ ਭਉ' ਅਸਲੀ ਟੀਚਾ ਤਾ ਸਭ ਤ੍ਰੀਕਿਆਂ ਦਾ ਇਹ ਹੀ ਹੈ ਕਿ ਬੰਦਾ ਨਿਰਭਉ ਹੋ ਜਾਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ