ਜਿਨ੍ਹਾਂ ਖਾਧਾ ਲਪ ਗੜੱਪੀ, ਉਹ ਕੀ ਜਾਣਨ ਉਂਗਲ ਚਟੀ

- (ਜਿਹੜੇ ਬਹੁਤਾ ਛਕਣ ਗਿੱਝੇ ਹੋਣ, ਉਨ੍ਹਾਂ ਨੂੰ ਥੋੜ੍ਹੇ ਨਾਲ ਕੀ ਬਣਦਾ ਹੈ)

ਅਮਲ ਵੀ ਖਾਸਾ ਆਇਆ ਸੀ ਪਰ 'ਜਿਨ੍ਹਾਂ ਖਾਧਾ ਲੱਪ ਗੜੱਪੀ, ਉਹ ਕੀ ਜਾਣਨ ਉਂਗਲ ਚੱਟੀ। ਵਾਲਾ ਲੇਖਾ। ਸੱਤ-ਸੰਗੀਆਂ ਵਿੱਚ ਬੈਠ ਕੇ ਤੇ ਗੋਡਿਆਂ ਉਤੇ ਕੂਹਣੀਆਂ ਧਰ ਕੇ ਗਦ ਗਦ ਬਾਟਾ ਚਾੜ੍ਹਨ ਨਾਲ ਜੋ ਲਾਲੀਆਂ ਚੜ੍ਹਨੀਆਂ ਸਨ, ਉਹ ਇਸ ਨਾਲ ਕਿਥੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ