ਜਿਨ੍ਹਾਂ ਸਾੜੇ ਆਪਣੇ, ਫੂਕ ਦੇਣ ਪਰਾਏ

- (ਜਿਹੜੇ ਆਪਣਿਆਂ ਦਾ ਨੁਕਸਾਨ ਕਰਦੇ ਹਨ, ਉਹ ਦੂਜਿਆਂ ਨਾਲ ਕਦ ਫਰਕ ਕਰਦੇ ਹਨ)

ਕਰਮ ਸਿੰਘ-ਸ਼ਾਹ ! ਗੁਲਾਬ ਚੰਦ ਨੂੰ ਕੀ ਆਖਣਾ ਹੈ ? ਉਸਨੇ ਆਪਣਿਆਂ ਦਾ ਇਤਨਾ ਨੁਕਸਾਨ ਕੀਤਾ ਤਾਂ ਦੂਜਿਆਂ ਦਾ ਜੇ ਚਲਾ ਜਾਵੇ, ਤਾਂ ਉਸਨੂੰ ਕੀ ਦੁੱਖ ? 'ਜਿਨ੍ਹਾਂ ਸਾੜੇ ਆਪਣੇ, ਫੂਕ ਦੇਣ ਪਰਾਏ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ