ਜਿਨ੍ਹੇ ਲਾਈ ਗੱਲੀ, ਉਸੇ ਨਾਲ ਉੱਠ ਚਲੀ

- (ਹਰ ਇਕ ਦੇ ਆਖੇ ਲੱਗਣਾ)

ਤੇਰਾ ਕੀ ਇਤਬਾਰ ਕਰੀਏ ਤੇ ਕੀ ਤੈਨੂੰ ਆਖੀਏ ! 'ਜਿਨ੍ਹੇ ਲਾਈ ਗੱਲੀ, ਉਸੇ ਨਾਲ ਉੱਠ ਚਲੀ' ਵਾਲਾ ਲੇਖਾ ਹੈ ਤੇਰਾ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ