ਜਿਨ੍ਹੇ ਸਿਰ ਸੌਂਪਿਆ ਏ, ਉਹਨੇ ਕੰਨ ਵੀ ਨਾਲ ਸੌਂਪੇ ਨੇ

- (ਕਿਸੇ ਚੀਜ਼ ਦਾ ਕੰਨੀ ਸੁਣ ਕੇ ਇਤਬਾਰ ਕਰਨਾ)

ਮੈਨੂੰ ਸਭ ਪਤਾ ਏ । ਮੈਂ ਮੂਰਖ ਨਹੀਂ, ਜਿਨ੍ਹੇ ਸਿਰ ਸੌਂਪਿਆ ਏ, ਕੰਨ ਵੀ ਨਾਲ ਹੀ ਸੌਂਪੇ ਸੂ । ਮੈਂ ਆਪਣੀ ਨਿੰਦਿਆ ਆਪਣੀ ਕੰਨੀ ਸੁਣੀ ਏਂ । ਇਤਬਾਰ ਕਿਵੇਂ ਨਾ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ