ਜਿਨੀਂ ਸਾਕੀਂ ਸਾਕ, ਸੋਈ ਸਿਆਲਾਂ ਦੇ ਚਾਕ

- (ਜਦ ਜਿਨ੍ਹਾਂ ਨਾਲ ਕੋਈ ਪਿਆਰ ਪਾਵੇ, ਉਹ ਹੋਰਨਾਂ ਨਾਲ ਆਪਣਾ ਪਿਆਰ ਦੱਸਣ ਤੇ ਨਖਰਾ ਕਰਨ)

ਤੇਰੇ ਨਾਲ ਪਿਆਰ ਪਾਉਣ ਦਾ ਕੀ ਸੁਆਦ ? ਤੂੰ ਤਾਂ ਹੋਰਨਾਂ ਨੂੰ ਪਿਆਰ ਕਰਨ ਤੇ ਸਾਡੇ ਨਾਲ ਨਖਰੇ ਦੱਸਣ ਲਗ ਪਈ ਏਂ । "ਜਿਨਾਂ ਸਾਕੀਂ ਸਾਕ, ਸੋਈ ਸਿਆਲਾਂ ਦੇ ਚਾਕ' ਤੇਰੇ ਉਤੇ ਕੀ ਮਾਣ ਕਰੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ