ਜਿੰਨਾ ਗੁੜ ਪਾਈਏ, ਓਨਾ ਹੀ ਮਿੱਠਾ ਹੋਣਾ ਹੈ

- (ਜਿਤਨੀ ਮਿਹਨਤ ਕਰੀਏ, ਉਤਨਾ ਹੀ ਲਾਭ ਹੁੰਦਾ ਹੈ)

ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ ਹੈ। ਤੁਸਾਂ ਜਿਹੇ ਜਿਹੇ ਪੈਸੇ ਦਿੱਤੇ, ਓਹੋ ਜਿਹਾ ਅਸਾਂ ਤੁਹਾਡਾ ਕੰਮ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ