ਜਿੰਨਾਂ ਫਲੇ ਓਨਾ ਝੁਕੇ

- (ਜਿਤਨਾ ਕੋਈ ਗੁਣਵਾਨ ਹੋਵੇ, ਉਤਨੀ ਹੀ ਵਧੀਕ ਨਿਮਰਤਾ ਦੱਸੇ)

ਸਿਆਣਪ ਤਾਂ ਇਸ ਵਿੱਚ ਹੈ ਕਿ ‘ਜਿੰਨਾ ਫਲੇ, ਓਨਾਂ ਝੁਕੇ" ਹੰਕਾਰ ਪਾਪ ਦਾ ਮੂਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ