ਜਿੰਨੇ ਮੂੰਹ, ਓਨੀਆਂ ਗੱਲਾਂ

- (ਜਿੰਨੇ ਬੰਦੇ ਹੋਣ, ਉਤਨੀਆਂ ਹੀ ਭਾਂਤ ਭਾਂਤ ਦੀਆਂ ਗੱਲਾਂ ਹੋਣ)

ਪੀਰ ਗਾਲੜ ਸ਼ਾਹ ਵਿੱਚ ਥੋੜ੍ਹੀ ਕਰਾਮਾਤ ਏ ? ਉਸ ਦੀ ਕਬਰ ਨੂੰ ਛੇੜਨ ਵਾਲਾ ਉੱਥੇ ਹੀ ਨਾ ਪੱਥਰ ਬਣ ਜਾਏਗਾ । ਵੇਖੋ ਤਾਂ ਸਹੀ ਗੱਲ ਕੀ 'ਜਿੰਨੇ ਮੂੰਹ ਉਨੀਆਂ ਗੱਲਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ