ਜਿਨੂੰ ਪੂਛੋਂ ਫੜ ਉਠਾਇਆ, ਉਸ ਨੇ ਜੋਤਰਾ ਕਦੋਂ ਲਾਇਆ

- (ਜਿਹੜਾ ਕੰਮ ਦੇ ਆਰੰਭ ਵਿਚ ਹੀ ਢੇਰੀ ਢਾਹ ਬੈਠੇ, ਉਸ ਨੇ ਕੰਮ ਨੂੰ ਸਿਰੇ ਕੀ ਚਾੜ੍ਹਨਾ ਹੋਇਆ)

ਤੁਸੀਂ ਵੀ ਮੂਤਰ ਵਿੱਚੋਂ ਮੱਛੀਆਂ ਫੜਨੀਆਂ ਚਾਹੁੰਦੇ ਹੋ । ਇਹ ਤਾਂ ਸਮਝੋ ਪਈ 'ਜਿਨੂੰ ਪੂਛੋਂ ਫੜ ਉਠਾਇਆ, ਉਸ ਨੇ ਜੋਤਰਾ ਕਦੋਂ ਲਾਇਆ' ? ਕਦੀ ਢਿਲ ਮਿਲ ਯਕੀਨਾਂ ਨੇ ਵੀ ਕੋਈ ਕੰਮ ਸਿਰੇ ਚਾੜ੍ਹਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ