ਜਿਸਦੇ ਪੈਰ ਨ ਫੁਟੀ ਬਿਆਈ, ਉਹ ਕੀ ਜਾਣੇ ਪੀਰ ਪਰਾਈ

- (ਜਿਸ ਨੂੰ ਆਪ ਦੁੱਖ ਨਾ ਪੁੱਜੇ, ਉਹ ਦੂਜਿਆਂ ਦੇ ਦੁੱਖ ਨੂੰ ਨਹੀਂ ਜਾਣ ਸਕਦਾ)

ਨਾ ਭਾਈ ਏਡਾ ਕੌੜਾ ਨਾ ਬੋਲ, ਜਿਸ ਨਾਲ ਬੀਤਦੀ ਹੈ ਉਹੀ ਜਾਣਦਾ ਹੈ । ਸਿਆਣਿਆਂ ਆਖਿਆ ਹੈ 'ਜਿਸਦੇ ਪੈਰ ਨ ਫੁਟੀ ਬਿਆਈ ਉਹ ਕੀ ਜਾਣੇ ਪੀਰ ਪਰਾਈ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ