ਜਿਸਦੇ ਪੱਲੇ ਹੋਵੇ, ਉਹ ਬੱਤੀ ਸੁਲੱਖਣਾ । ਜਿਸ ਦੇ ਪੱਲੇ ਪਵੇ, ਉਹ ਤੇਤੀ ਸੁਲੱਖਣਾ

- (ਜਿਸ ਤੇ ਅਮੀਰ ਦੀ ਕਿਰਪਾ ਹੋ ਜਾਵੇ ਉਹ ਵੀ ਤਰ ਜਾਂਦਾ ਹੈ)

ਸ਼ਾਹ ਜੀ ਬੜੇ ਵੱਡੇ ਆਦਮੀ ਹਨ, ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਹੁੰਦਾ ਹੈ । ਸੋ ਸਾਰੇ ਨੌਕਰ ਮੁਨੀਮ ਦਾ ਵੀ ਬੜਾ ਹੀ ਸਤਿਕਾਰ ਕਰਦੇ ਹਨ। ਸੱਚ ਤੇ ਹੈ ਜਿਸ ਪੱਲੇ ਹੋਵੇ ਉਹ ਬੱਤੀ ਸੁਲੱਖਣਾ, ਜਿਸ ਪੱਲੇ ਪਵੇ; ਉਹ ਤੇਤੀ ਸੁਲੱਖਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ