ਜਿਸਨੂੰ ਚਾਹ, ਉਹਨੂੰ ਸਭੇ ਰਾਹ

- (ਪੱਕੇ ਇਰਾਦੇ ਅੱਗੇ ਸਭ ਕੰਮ ਰਾਸ ਹੋ ਜਾਂਦੇ ਹਨ)

ਰਘੂਨਾਥ - ਜਿਸ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤੀਬਰ ਇੱਛਿਆ ਹੋਵੇ, ਉਹ ਉਸ ਦੇ ਪਾ ਲੈਣ ਦਾ ਹੀਲਾ ਕੱਢ ਹੀ ਲੈਂਦਾ ਹੈ। 'ਜਿਸ ਨੂੰ ਚਾਹ, ਉਹਨੂੰ ਸਭੇ ਰਾਹ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ