ਜਿਸਨੂੰ ਪ੍ਰਭ ਦੁਖ ਦੇਵੇ ਅੱਤ । ਉਸ ਦੀ ਪਹਿਲਾਂ ਮਾਰੇ ਮੱਤ

- (ਦੁੱਖ ਪਾਉਣ ਤੋਂ ਪਹਿਲਾਂ ਬੰਦਾ ਮੂਰਖਾਂ ਵਾਲੇ ਕੰਮ ਕਰਦਾ ਹੈ)

ਕੀ ਪੁੱਛਦੇ ਹੋ, ਬੁੱਧੀ ਹੀ ਮਾਰੀ ਗਈ ਸੀ। ਮਾੜੇ ਦਿਨ ਜੂ ਆ ਗਏ ਸਨ। ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ : - 'ਜਿਸ ਨੂੰ ਪ੍ਰਭ ਦੁਖ ਦੇਵੇ ਅੱਤ, ਉਸ ਦੀ ਪਹਿਲਾਂ ਮਾਰੇ ਮੱਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ