ਜਿਥੇ ਆਸਾ, ਤਿਥੇ ਵਾਸਾ

- (ਜਿੱਥੇ ਕੋਈ ਆਸ ਪੂਰੀ ਹੁੰਦੀ ਦਿਸੇ, ਉੱਥੇ ਹੀ ਵਸਣਾ ਚਾਹੀਦਾ ਹੈ)

‘ਜਿਥੇ ਆਸਾ ਤਿਥੇ ਵਾਸਾ'। ਜਿੱਥੇ ਮੈਨੂੰ ਹਰ ਵੇਲੇ ਖੇਦ ਪੁੱਜੇ, ਉੱਥੇ ਕੀ ਰਹਿਣਾ ਹੋਇਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ