ਜਿੱਥੇ ਚਾਹ, ਉੱਥੇ ਰਾਹ

- (ਹਿੰਮਤ ਅਤੇ ਇਰਾਦੇ ਅੱਗੇ ਸਾਰੇ ਕੰਮ ਰਾਸ ਹੋ ਜਾਂਦੇ ਹਨ)

ਹਿੰਮਤ ਅੱਗੇ ਵੱਡੀ ਤੋਂ ਵੱਡੀ ਔਕੜ ਵੀ ਸਰ ਹੋ ਜਾਂਦੀ ਹੈ। ਜਿੱਥੇ ਚਾਹ ਉੱਥੇ ਰਾਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ