ਜਿੱਥੇ ਚੰਨਣ ਹੋਵੇ ਉੱਥੇ ਖ਼ੁਸ਼ਬੋ ਆਪੇ ਆ ਜਾਂਦੀ ਹੈ

- (ਗੁਣਵਾਨ ਹੋਣਾ ਆਪੇ ਹੀ ਕਦਰ ਪੈਦਾ ਕਰ ਦੇਂਦਾ ਹੈ)

ਤੀਜੀ- ਠਾਣੇਦਾਰ ਛੱਡ ਕੇ ਨੰਬਰਦਾਰ ਦੀ ਲਿਆਵਾਂਗੇ, ਕੁੜੀਆਂ ਦਾ ਕੀ ਵਿਗੋਚਾ ਏ। ਜਿੱਥੇ ਚੰਨਣ ਹੋਵੇ, ਉੱਥੇ ਖੁਸ਼ਬੋ ਆਪੇ ਆ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ