ਜਿੱਥੇ ਦਰਖ਼ਤ ਨਹੀਂ, ਉੱਥੇ ਅਰਿੰਡ ਪ੍ਰਧਾਨ

- (ਜਿੱਥੇ ਕਿਸੇ ਚੀਜ ਦਾ ਘਾਟਾ ਹੋਵੇ, ਉੱਥੇ ਮਾਮੂਲੀ ਚੀਜ਼ ਵੀ ਵਡਮੁੱਲੀ ਸਮਝੀ ਜਾਂਦੀ ਹੈ)

ਸਾਡੇ ਪਿੰਡ ਦੀ ਪੰਚਾਇਤ ਦਾ ਤਾਂ ਇਹ ਹਾਲ ਹੈ। ਅਖੇ 'ਜਿੱਥੇ ਦਰਖਤ ਨਹੀਂ ਉੱਥੇ ਅਰਿੰਡ ਪ੍ਰਧਾਨ', ਜਣਾ-ਖਣਾ ਚੌਧਰੀ ਬਣਿਆ ਫਿਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ