ਜਿੱਥੇ ਦੀ ਖੋਤੀ ਉੱਥੇ ਜਾ ਖਲੋਤੀ

- (ਹਰ ਕੋਈ ਆਪਣੇ ਟਿਕਾਣੇ ਹੀ ਜਾ ਕੇ ਸ਼ਾਂਤ ਹੁੰਦਾ ਹੈ)

ਉਸ ਪਾਸੋਂ ਇਹ ਕੰਮ ਕਿੱਥੇ ਹੁੰਦਾ ਸੀ । ਉਹ ਤੇ ਮਜ਼ਦੂਰੀ ਕਰਨਾ ਹੀ ਜਾਣਦਾ ਹੈ। ਉਹ ਫਿਰ ਜਾ ਪਾਂਡੀ ਬਣਿਆ ਹੈ। ਜਿੱਥੇ ਦੀ ਖੇਤੀ, ਉੱਥੇ ਜਾ ਖਲੋਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ