ਜਿੱਥੇ ਗੁੜ, ਉੱਥੇ ਮੱਖੀਆਂ

- (ਲੋਕੀਂ ਰੂਪਵਾਨ, ਗੁਣਵਾਨ ਜਾਂ ਧਨਵਾਨ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਹਨ)

ਸੁਦਰਸ਼ਨ - ਅੜੀਏ ! ਨਿਹੋਰੇ ਦੀ ਕਿਹੜੀ ਗੱਲ ਹੈ ? 'ਜਿੱਥੇ ਗੁੜ ਉੱਥੇ ਮੱਖੀਆਂ” ਸੁੰਦਰਤਾ ਤੇ ਜਵਾਨੀ ਨੇ ਕਈਆਂ ਨੂੰ ਤੇਰੇ ਵੱਲ ਖਿੱਚਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ