ਜਿੱਥੇ ਇਹ ਨਹੀਂ, ਉੱਥੇ ਕੁਕੜ ਬਾਂਗ ਨਹੀਂ ਦੇਂਦੇ

- (ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਬਿਨਾਂ ਕਿਹੜਾ ਕੋਈ ਕੰਮ ਥੁੜ੍ਹਿਆ ਹੈ)

ਜਠਾਣੀ-ਸ਼ਕੁੰਤਲਾ, ਤਾਰੋ ਜੱਟੀ ਬਿਨਾਂ ਕਿਹੜਾ ਗੱਲ ਅੜੀ ਖੜੋਤੀ ਹੈ ? ਕੀ ਤੁਸਾਡੀ ਵਿਚਾਰ ਹੈ ਕਿ 'ਜਿੱਥੇ ਇਹ ਨਹੀਂ ਉਥੇ ਕੁਕੜ ਬਾਂਗ ਨਹੀਂ ਦੇਂਦੇ ? ਇਹ ਨਿਰਾ ਵਹਿਮ ਜੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ