ਜਿੱਥੇ ਜਾਏ ਤਤ ਭਲਤੀ, ਭਾਂਡੇ ਨਾ ਵਿਕੇ ਉਸ ਹੱਟੀ

- (ਜਿੱਥੇ ਭੈੜਾ ਬੰਦਾ ਜਾ ਵੜੇ, ਉੱਥੋਂ ਦੇ ਸਾਰੇ ਕੰਮ ਹੀ ਵਿਗੜਨ ਲੱਗ ਜਾਂਦੇ ਹਨ)

ਮਾਪਿਆਂ ਦੇ ਘਰ ਸੀ, ਤਾਂ ਉਨ੍ਹਾਂ ਨੂੰ ਵਿਗੋਚਾ ਸੀ । ਸਾਡੇ ਘਰ ਆਈ ਤਾਂ ਸਾਡਾ ਵੀ ਮੰਦਾ ਹਾਲ ਹੋਇਆ "ਜਿੱਥੇ ਜਾਏ ਤਤ ਭਲਤੀ, ਭਾਂਡੇ ਨਾ ਵਿਕੇ ਉਸ ਹੱਟੀ ।”

ਸ਼ੇਅਰ ਕਰੋ

📝 ਸੋਧ ਲਈ ਭੇਜੋ