ਜਿੱਥੇ ਜਾਏ ਤੱਤ ਭੜੱਤੀ, ਓਹੋ ਚਰਖਾ, ਓਹੋ ਚੱਕੀ

- (ਜਿਸ ਗੱਲ ਤੋਂ ਨੱਠ ਕੇ ਕੋਈ ਹੋਰ ਥਾਂ ਜਾਵੇ, ਉੱਥੇ ਵੀ ਉਸ ਨੂੰ ਉਹੀ ਦੁੱਖ ਮਿਲੇ)

ਸਰਦਾਰ- ਸੁੰਦਰ ਦਾਸ ਤਾਂ ਇੱਥੋਂ ਜਿਨ੍ਹਾਂ ਗੱਲਾਂ ਕਰਕੇ ਨੱਸਿਆ ਓਹੀ ਉਸ ਨੂੰ ਉੱਥੇ ਕਰਨੀਆਂ ਪਈਆਂ। ਅਖੇ 'ਜਿਥੇ ਜਾਵੇ ਤੱਤ ਭੜੱਤੀ ਓਹੋ ਚਰਖਾ ਓਹੋ ਚੱਕੀ' ਵਾਲੀ ਗੱਲ ਵਾਪਰੀ ਉਸ ਨਾਲ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ