ਜਿੱਥੇ ਲੋੜੀਏ ਆਪਣੇ, ਭੱਜ ਜਾਣ ਪਰਾਏ

- (ਜਦ ਕੋਈ ਸਿਰਫ ਆਪਣਿਆਂ ਦਾ ਹੀ ਖਿਆਲ ਰੱਖੇ ਤੇ ਦੂਜੇ ਬੇਪਰਵਾਹੀ ਹੋਣ ਨਾਲ ਚਲੇ ਜਾਣ)

ਦੂਜੇ ਕਿਵੇਂ ਤੁਹਾਡੇ ਨਾਲ ਰਹਿਣ, ਤੁਹਾਨੂੰ ਤਾਂ ਹਰ ਵੇਲੇ ਆਪਣੀ ਹੀ ਪਈ ਰਹਿੰਦੀ ਹੈ। 'ਜਿੱਥੇ ਲੋੜੀਏ ਆਪਣੇ, ਭੱਜ ਜਾਣ ਪਰਾਏ' ਵਾਲੀ ਗੱਲ ਹੈ ਤੁਹਾਡੀ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ