ਜਿੱਥੇ ਮਣਾਂ ਦਾ ਘਾਟਾ ਹੋਵੇ, ਉੱਥੇ ਕਿਣਕੇ ਨਾਲ ਕੀ ਬਣਦਾ ਹੈ

- (ਬਹੁਤਾ ਨੁਕਸਾਨ ਹੋ ਜਾਣ ਤੇ ਮਾੜੀ ਮੋਟੀ ਸਹਾਇਤਾ ਕੁਝ ਨਹੀਂ ਸੁਆਰ ਸਕਦੀ)

ਜਿੰਨੀ ਮਦਦ ਤੁਸੀਂ ਸੁੰਦਰ ਦਾਸ ਦੀ ਕੀਤੀ ਹੈ। ਉਸ ਨਾਲ ਕੁਝ ਵੀ ਨਹੀਂ ਬਣਦਾ। 'ਜਿੱਥੇ ਮਣਾਂ ਦਾ ਘਾਟਾ ਹੋਵੇ, ਉੱਥੇ ਕਿਣਕੇ ਨਾਲ ਕੀ ਬਣਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ