ਜਿੱਥੇ ਪਈ ਫੁੱਟ, ਉਥੇ ਪਈ ਲੁੱਟ

- (ਫੁੱਟ ਸਦਾ ਤਬਾਹੀ ਕਰਦੀ ਹੈ)

ਇਤਫਾਕ ਵਿਚ ਬੜੀ ਬਰਕਤ ਜੇ। ਦੁਸ਼ਮਣ ਨੂੰ ਭੈ ਤੇ ਮਿੱਤਰ ਨੂੰ ਆਸ ਹੁੰਦੀ ਹੈ ਅਤੇ ਦੂਜੇ ਪਾਸੇ 'ਜਿੱਥੇ ਪਈ ਫੁੱਟ ਉਥੇ ਪਈ ਲੁੱਟ'।

ਸ਼ੇਅਰ ਕਰੋ

📝 ਸੋਧ ਲਈ ਭੇਜੋ