ਜਿਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ

- (ਜਦ ਕੋਈ ਕਿਸਮਤ ਦਾ ਮਾਰਿਆ ਜਿੱਥੇ ਜਾਵੇ ਉਥੋਂ ਹੀ ਦੁਖ ਪਾਵੇ)

ਦੇਵਿੰਦ੍ਰ ਘਰ ਦੇ ਦੁੱਖੋਂ ਨੱਠ ਕੇ ਪ੍ਰਦੇਸ ਗਿਆ, ਪਰ ਉੱਥੇ ਵੀ ਉਸਦਾ ਮੰਦਾ ਹੀ ਹਾਲ ਹੈ। ਤਦ ਉਸਦੀ ਮਾਤਾ ਨੇ ਕਿਹਾ- ਜਿਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ। 

ਸ਼ੇਅਰ ਕਰੋ

📝 ਸੋਧ ਲਈ ਭੇਜੋ