ਜਿੱਥੇ ਸੌ, ਉੱਥੇ ਇਕੱਤਰ ਸੌ

- (ਜਿੱਥੇ ਖ਼ਰਚ ਅੱਗੇ ਹੀ ਹੋ ਰਿਹਾ ਹੋਵੇ, ਉੱਥੇ ਥੋੜਾ ਹੋਰ ਵੱਧ ਹੋਣ ਦਾ ਕੀ ਡਰ ਹੈ)

ਹੋ ਲੈਣ ਦਿਉ ਖ਼ਰਚ। ਵਿਆਹ ਸ਼ਾਦੀ ਵਿੱਚ ਇਵੇਂ ਹੀ ਹੁੰਦਾ ਹੈ। ਜਿੱਥੇ ਸੌ, ਉੱਥੇ ਇਕੱਤ੍ਰ ਸੌ।

ਸ਼ੇਅਰ ਕਰੋ

📝 ਸੋਧ ਲਈ ਭੇਜੋ