ਜਿੱਥੇ ਉਨ੍ਹਾਂ ਦਾ ਪੈਸਾ, ਉੱਥੇ ਉਨ੍ਹਾਂ ਦਾ ਦਿਲ

- (ਜਿੱਥੇ ਕਿਸੇ ਦਾ ਪੈਸਾ ਲਗਦਾ ਹੈ, ਉਸ ਕੰਮ ਵੱਲ ਉਹ ਧਿਆਨ ਦੇਂਦਾ ਹੈ)

ਮਨ- ਸਾਨੂੰ ਇਹ ਵੀ ਪਤਾ ਲਗ ਗਿਆ ਏ ਕਿ ਜਿਸ ਕੰਮ ਵਿਚ ਜੱਟਾਂ ਦਾ ਪੈਸਾ ਲੱਗੇ, ਉਸ ਵਿਚ ਹੀ ਦਿਲਚਸਪੀ ਲੈਂਦੇ ਹਨ। ਜਿੱਥੇ ਉਨ੍ਹਾਂ ਦਾ ਪੈਸਾ, ਉੱਥੇ ਉਨ੍ਹਾਂ ਦਾ ਦਿਲ । ਹੁਣ ਅਸੀਂ ਬੜੀ ਛੇਤੀ ਚੌਵੀਂ ਹਾਰਸ ਪਾਵਰ ਦਾ ਆਇਲ ਇੰਜਨ ਖਰੀਦ ਕੇ ਸ਼ਾਮਲਾਟ ਵਿਚ ਲਾ ਰਹੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ