ਜਿੱਥੇ ਵੇਖਾਂ ਤਵਾ ਪਰਾਤ, ਉੱਥੇ ਗਾਵਾਂ ਦਿਨ ਅਰ ਰਾਤ

- (ਜਿਸਦਾ ਰਿਜ਼ਕ ਖਾਈਏ, ਉਸਦੇ ਗੁਣ ਗਾਈਏ)

ਉਹ ਕਿਉਂ ਨਾ ਉਸ ਦੇ ਸੋਹਲੇ ਗਾਇ, ਉਸ ਦੀ ਜ਼ਿੰਦਗੀ ਜੋ ਉਸ ਬਣਾਈ। ਅਸਲ ਗੱਲ ਵੀ ਤਾਂ ਇਹੋ ਹੈ ਦੁਨੀਆਂ ਦੀ। ਅਖੇ ਜਿੱਥੇ ਵੇਖਾਂ ਤਵਾ ਪਰਾਤ ਉੱਥੇ ਗਾਵਾਂ ਦਿਨ ਤੇ ਰਾਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ