ਜਿਤਨਾ ਦਿਆਂ ਮੰਗਤਿਆਂ, ਜੇ ਇਤਨਾ ਘਤਾਂ ਵਾਤ, ਸੁਖੱਲੀ ਲੰਘੇ ਰਾਤ

- (ਮੰਗਤਿਆਂ ਨੂੰ ਦੇਣ ਨਾਲੋਂ ਆਪਣਾ ਢਿੱਡ ਭਰੀਏ ਤਾਂ ਝੱਟ ਸੁਖਾਲਾ ਲੰਘੇ)

ਜਾਉ, ਉਇ ਜਾਉ, ਹਰੜਕਟਿਓ ਵਿਹਲੜੋ, ਨਹੀਂ ਦੇਂਦਾ ਮੈਂ ਕਿਸੇ ਮੰਗਤੇ ਨੂੰ ਦਾਨ ਦੂਨ । 'ਜਿਤਨਾ ਦਿਆਂ ਮੰਗਤਿਆਂ, ਜੇ ਇਤਨਾ ਘਤਾਂ ਵਾਤ, ਸੁਖੱਲੀ ਲੰਘੇ ਰਾਤ ।’

ਸ਼ੇਅਰ ਕਰੋ

📝 ਸੋਧ ਲਈ ਭੇਜੋ