ਜਿਤਨੇ ਸਿਰ, ਉਤਨੀਆਂ ਸਿਰ ਪੀੜਾਂ

- (ਜਿੰਨਾ ਕੋਈ ਵੱਡਾ ਬਣਦਾ ਹੈ, ਜ਼ਿੰਮੇਵਾਰੀ ਵੀ ਉਨੀ ਹੀ ਲੈਣੀ ਪੈਂਦੀ ਹੈ)

ਗ਼ਰੀਬ ਮਜੂਰ ਰਾਤ ਨੂੰ ਲੰਮੀਆਂ ਤਾਣ ਸੌਂਦੇ ਹਨ ਪਰ ਕਾਰਖਾਨੇ ਵਾਲੇ ਨੂੰ ਨੀਂਦ ਵੀ ਨਹੀਂ ਆਂਦੀ। ਹਰ ਵੇਲੇ ਚਿੰਤਾ ਹੀ ਲੱਗੀ ਰਹਿੰਦੀ ਹੈ । ਠੀਕ ਹੈ ਜਿਤਨੇ ਸਿਰ ਉਤਨੀਆਂ ਪੀੜਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ