ਜਿਤਨੀ ਚਾਦਰ ਹੋਵੇ, ਉਤਨੇ ਹੀ ਪੈਰ ਪਸਾਰੋ

- (ਵਿੱਤ ਅਨੁਸਾਰ ਖ਼ਰਚ ਕਰੋ)

ਤੂੰ ਅਪਣੇ ਵਿਤ ਵਿੱਚ ਰਿਹਾ ਕਰ, ਨਹੀਂ ਤਾਂ ਔਖਾ ਹੋਵੇਂਗਾ। ਜਿਤਨੀ ਚਾਦਰ ਹੋਵੇ, ਉਤਨੇ ਹੀ ਪੈਰ ਪਸਾਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ