ਜਿਤਨੀ ਮਿਹਨਤ, ਉਤਨਾ ਫਲ

- (ਜਿਤਨਾ ਕੋਈ ਵਧੀਕ ਕੰਮ ਕਰੇਗਾ, ਉਤਨਾ ਹੀ ਵਧੀਕ ਲਾਭ ਪ੍ਰਾਪਤ ਕਰੇਗਾ)

ਫਸਲ ਉਸ ਦੀ ਅੱਛੀ ਹੈ, ਮਿਹਨਤ ਜੁ ਕਰਦਾ ਹੋਇਆ । ਸਿਆਣਿਆਂ ਆਖਿਆ ਹੈ ਜਿਤਨੀ ਮਿਹਨਤ ਉਤਨਾ ਫਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ