ਜਿਤਨੀ ਵਾਹ, ਉਤਨੀ ਗਾਹ

- (ਪੈਲੀ ਜਿਤਨੀ ਵਾਹੋਗੇ ਉਨੀ ਹੀ ਵਧੀਕ ਫਸਲ ਹੋਵੇਗੀ)

ਜਿਤਨੀ ਚੰਗੀ ਪੈਲੀ ਵਾਹੋ, ਉਤਨੀ ਹੀ ਫ਼ਸਲ ਚੰਗੀ ਹੁੰਦੀ ਹੈ। 'ਜਿਤਨੀ ਵਾਹ, ਉਤਨੀ ਗਾਹ' ਸਿਆਣਿਆਂ ਨੇ ਐਵੇਂ ਨਹੀਂ ਜੇ ਆਖਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ