ਜੋ ਅੱਜ ਕਰਨਾ ਹੈ, ਹੁਣੇ ਕਰੋ

- (ਜੋ ਕੰਮ ਕਰਨਾ ਹੈ ਉਸ ਵਿਚ ਢਿੱਲ ਨਾ ਕਰੋ)

ਵੇਖੋ:- 'ਜੋ ਕੱਲ੍ਹ ਕਰਨਾ ਹੈ, ਅੱਜ ਕਰ ਲਉ' ਅੱਜ ਦਾ ਕੰਮ ਕੱਲ੍ਹ ਉਤੇ ਨਾ ਛੱਡੋ, ਜੋ ਕੱਲ ਕਰਨਾ ਹੈ, ਅੱਜ ਕਰੋ, ਜੋ ਅੱਜ ਕਰਨਾ ਹੈ, ਉਹ ਹੁਣੇ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ