ਜੋ ਡਿੱਠਾ, ਸੋ ਨਾਹੀ ਮਿੱਠਾ

- (ਜਦ ਜਿਸ ਕਿਸੇ ਨਾਲ ਵੀ ਵਾਹ ਪਵੇ, ਤੇ ਉਹ ਅੱਗੋਂ ਚੰਗਾ ਵਰਤਾਉ ਨਾ ਕਰੇ)

ਇਹ ਰਜ਼ਾ ਹੈ; ਨਾ ਦੁਖ ਹੈ ਨਾ ਸੁਖ ਹੈ । ਪਿਆਰੇ ਦਾ ਖੇਲ ਤਮਾਸ਼ਾ ਹੈ, ਓਹ ਭੀ ਡਿੱਠਾ ਤੇ ਇਹ ਭੀ ਡਿੱਠਾ 'ਜੋ ਡਿਠਾ, ਸੋ ਨਾਹੀ ਮਿੱਠਾ' । ਮਿੱਠੇ ਦੀ ਛੱਡ ਦੇਵੀਂ ਆਸ, ਕਾਰਜ ਤੇਰਾ ਛਿਨ ਵਿਚ ਰਾਸ ।

ਸ਼ੇਅਰ ਕਰੋ

📝 ਸੋਧ ਲਈ ਭੇਜੋ