ਜੋ ਕੱਤ ਨਾ ਜਾਣੇ, ਉਹ ਮਾਈ। ਜੋ ਖੱਟ ਨਾ ਜਾਣੇ, ਉਹ ਭਾਈ

- (ਨਿਕੰਮਿਆਂ ਬਾਰੇ ਕਿਹਾ ਹੈ ਜੋ ਆਪਣਾ ਕੰਮ ਨਾ ਸਵਾਰਨ ਤੇ ਹੋਰਾਂ ਦੇ ਸਵਾਰਦੇ ਫਿਰਨ)

ਮੈਂ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣਾ । ਆਖਿਆਂ ਕੌਣ ਪੰਡ ਚੁਕਦਾ ਜੇ । ਤੁਸੀਂ ਫੁਲਾਉਣੀਆਂ ਨਾਲ ਹੀ ਆਪਣਾ ਕੰਮ ਕੱਢਣਾ ਚਾਹੁੰਦੇ ਹੋ । ਪਰ ਉਨ੍ਹਾਂ ਵਿਚੋਂ ਨਹੀਂ ਜਿਨ੍ਹਾਂ ਬਾਰੇ ਕਿਹਾ ਹੈ, 'ਜੋ ਕੱਤ ਨਾ ਜਾਣੇ ਉਹ ਮਾਈ, ਜੋ ਖੱਟ ਨਾ ਜਾਣੇ, ਉਹ ਭਾਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ