ਜੋ ਲਾਲੇ ਬਾਕਰੇ ਦੇ ਬਿਆਨ, ਸੋ ਮਹਾੜੇ ਬਿਆਨ

- (ਵੱਡੇ ਦੀ ਹਾਂ ਵਿਚ ਹਾਂ ਮਿਲਾਣੀ)

ਛੋਟਾ - ਸਰਦਾਰਾ, ਚਿੰਤਾ ਕਾਹਦੀ, ਜੋ ਆਏਗਾ ਕਹਿ ਦਿਆਂਗਾ, ਅਖੇ 'ਜੋ ਲਾਲੇ ਬਾਕਰੇ ਦੇ ਬਿਆਨ ਸੋ ਮਹਾੜੇ ਬਿਆਨ' ਅਸਾਂ ਤਾਂ ਵੱਡਿਆਂ ਦੇ ਪਿੱਛੇ ਹੀ ਜਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ