ਜੋ ਪਾਸੀ ਫੇਰਾ, ਉਹਦਾ ਹੋ ਜਾਸੀ ਮੁਜੇਰਾ

- (ਜਦ ਕੋਈ ਲਾਗੇ ਢੁਕਣ ਨਾਲ ਹੀ ਅਧੀਨ ਹੋਣ ਲਗ ਪਵੇ)

ਇਸ ਘਰ ਦਾ ਤਾਂ ਇਹ ਰਿਵਾਜ ਹੈ ਕਿ ਜਿਹੜਾ ਇਨ੍ਹਾਂ ਵੱਲ ਝੁਕਾਓ ਕਰਨ ਲੱਗ ਪਵੇ, ਓਹੋ ਗੁਲਾਮ ਬਣਿਆ ਸਮਝੋ । ਇਥੇ ਤਾਂ ਇਹ ਹਾਲ ਹੈ ਅਖੇ 'ਜੋ ਪਾਸੀ ਫੇਰਾ, ਓਹਦਾ ਹੋ ਜਾਸੀ ਮੁਜੇਰਾ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ