ਜੋ ਪੱਟੀ, ਸੋ ਸੁਆਦੋਂ ਪੱਟੀ

- (ਵਿਸ਼ਿਆਂ ਤੇ ਚਸਕਿਆਂ ਨਾਲ ਆਦਮੀ ਬਰਬਾਦ ਹੋ ਜਾਵੇ)

ਰਾਮ ਸਿੰਘ ਖਾਸ ਹੁਣ ਕੱਖ ਨਹੀਂ ਰਿਹਾ । ਸੁਆਦਾਂ ਦਾ ਪੱਟਿਆ ਭੁੱਖਾ ਨੰਗਾ ਹੋ ਬੈਠਾ ਹੈ । ਸਿਆਣਿਆਂ ਨੇ ਠੀਕ ਆਖਿਆ ਹੈ, 'ਜੋ ਪੱਟੀ, ਸੋ ਸੁਆਦੋਂ ਪੱਟੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ